ਜਗਤਾਰ ਸਿੰਘ ਹਵਾਰਾ ਰਿਹਾਅ ਹੋਣਗੇ ਜਾਂ ਨਹੀਂ
ਐਡ. ਅਮਰ ਸਿੰਘ ਸਿੰਘ ਚਾਹਲ ਨੇ ਦਿੱਤੀ ਜਾਣਕਾਰੀ
ਸਾਰੇ ਕੇਸਾਂ 'ਚੋਂ ਬਰੀ ਹੋਕੇ ਵੀ ਰਿਹਾਅ ਨਹੀਂ ਹੋ ਸਕਦੇ ਹਵਾਰਾ
ਉਮਰ ਕੈਦ ਦੀ ਸਜ਼ਾ ਵੀ ਕਈ ਸਾਲ ਪਹਿਲਾਂ ਪੂਰੀ ਹੋ ਚੁੱਕੀ ਹੈ
ਬੇਅੰਤ ਸਿੰਘ ਕਤਲਕਾਂਡ ਵਿੱਚ ਉਮਰ ਕੈਦ ਭੁਗਤ ਚੁੱਕੇ ਨੇ
ਸਾਰੇ 36 ਕੇਸਾਂ ਵਿੱਚੋਂ ਵੀ ਬਰੀ ਹੋ ਚੁੱਕੇ ਹਨ ਹਵਾਰਾ
ਸਿਆਸੀ ਪਾਰਟੀਆਂ ਦੀ ਸਿਆਸਤ ਵਿੱਚ ਫਸੇ ਹਵਾਰਾ
ਸਿੱਖਾਂ ਦੀਆਂ ਸਿਆਸੀ ਤੇ ਧਾਰਮਿਕ ਪਾਰਟੀਆਂ ਵੀ ਨਕਾਰਾ
ਸਿੱਖਾਂ ਲਈ ਇਸ ਦੇਸ਼ ਵਿੱਚ ਕੋਈ ਇਨਸਾਫ ਨਹੀਂ
ਸਿੱਖ ਸੰਘਰਸ਼ ਬਾਰੇ ਹਵਾਰਾ ਦਾ ਸਿੱਖਾਂ ਨੂੰ ਸੰਦੇਸ਼
ਕੁਝ ਦਿਨ ਪਹਿਲਾਂ ਆਖਰੀ ਕੇਸ 'ਚੋਂ ਵੀ ਬਰੀ ਹੋਏ ਸੀ ਹਵਾਰਾ
ਐਡਵੋਕੇਟ ਅਮਰ ਸਿੰਘ ਚਾਹਲ
ਸੀਨੀਅਰ ਵਕੀਲ
We are your voice. We are for Human rights. Send your voice to us we will raise your voice. purthekhalas@gmail.com
Read news at www.thekhalastv.com
#JagtarSinghHawara
0 Yorumlar